Hyatt Hotel ਨੂੰ ਧਮਕੀ ਦੇਣ ਵਾਲੇ ਸ਼ਖ਼ਸ ਖਿਲਾਫ਼ ਕਿਉਂ ਨਹੀਂ ਕੀਤੀ ਗਈ ਕਾਰਵਾਈ | Hyatt Regency | OneIndia Punjabi

2022-12-29 2

ਬੀਤੇ ਦਿਨੀਂ ਹਯਾਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ | ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਤੇ ਤਫਤੀਸ਼ ਕਰਨ 'ਤੇ ਪੁਲਿਸ ਨੂੰ ਪਤਾ ਲੱਗਾ ਕਿ ਧਮਕੀ ਦੇਣ ਵਾਲਾ ਸ਼ਖਸ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਤੇ ਉਹ ਦਵਾਰਕਾ ਦੇ ਇੱਕ ਫਲੈਟ 'ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ |
.
.
.
#hyattregency #hyattregencyludhiana #punjabnews